Tuesday, November 10, 2015

to "ਤੇਰੀ ਮਾਂ ਨੇ ਸ਼ੀਸਾ ਤੋੜਤਾ" ਵਾਲਾ ਜਗਤਾਰ ਜੱਗਾ ਫਿਰ ਤੋਂ "ਦੁਨੀਆ" ਟਰੈਕ ਰਾਂਹੀ ਚਰਚਾ ਵਿੱਚ

ਮਸ਼ਹੂਰ ਪੰਜਾਬੀ ਕਲਾਕਾਰ ਜਗਤਾਰ ਜੱਗਾ ਨੇ ਆਪਣੀ ਗਾਇਕੀ ਦਾ ਸਫਰ ਸਾਲ ੧੯੯੦ ਵਿੱਚ ਸ਼ੁਰੂ ਕੀਤਾ ਜਦੋਂ ਉਸ ਦੀ ਪਹਿਲੀ ਕੈਸਟ \"ਤੇਰੀ ਮਾਂ ਨੇ ਸ਼ੀਸਾ ਤੋੜਤਾ\" ਮਾਰਕੀਟ ਵਿੱਚ ਆਈ।ਰੋਪੜ ਜਿਲੇ ਦੇ ਪਿੰਡ ਪੰਜੋਲਾ ਵਿੱਚ ਜੰਮੇ ਇਸ ਕਲਾਕਾਰ ਨੇ ਉਸ ਸਮੇਂ ਸਾਰੇ ਰਿਕਾਰਡ ਤੋੜ ਦਿਤੇ ਜਦੋ \"ਤੇਰੀ ਮਾਂ ਨੇ ਸ਼ੀਸਾ ਤੋੜਤਾ\" ਕੈਸਟ ਕਰੀਬ 8 ਲੱਖ ਦੇ ਆਸ ਪਾਸ ਮਾਰਕੀਟ ਵਿੱਚ ਵਿੱਕੀ।ਦੁਰਦਰਸ਼ਨ ਰਾਂਹੀ ਇਸ ਗੀਤ �

Read Full Story: http://www.punjabinfoline.com/story/26387