Thursday, November 5, 2015

ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀ ਪ੍ਰਾਪਤ ਮਾਸਟਰਾਂ ਨੂੰ ਲੈਕਚਰਾਰ ਦੀ ਪ੍ਰਮੋਸ਼ਨ ਦਿੱਤੀ ਜਾਵੇ: ਸ਼੍ਰੀ ਅਨਵਾਰ ਅੰਜੁਮ ਪ੍ਰਧਾਨ ਰਾਈਟਰਜ਼ ਕਲੱਬ

\r\nਸੰਦੌੜ 05 ਨਵੰਬਰ ( ਹਰਮਿੰਦਰ ਸਿੰਘ ਭੱਟ ) ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਬਣਾਉਣ ਲਈ ਕੇਸ ਮੰਗੇ ਗਏ ਹਨ ਪ੍ਰੰਤੂ ਇਸ ਵਾਰੀ ਪਰਮੋਸ਼ਨ ਲਈ ਨਵੀਂ ਸ਼ਰਤ ਇਹ ਲਾ ਦਿੱਤੀ ਗਈ ਹੈ ਕਿ ਮਾਸਟਰ ਕਾਡਰ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੇ ਸੰਬੰਧਤ ਵਿਸ਼ੇ ਵਿੱਚ ਐਮ.ਏ. ਦੀ ਡਿਗਰੀ ਯੂ.ਜੀ.ਸੀ. ਤੋਂ ਮਨਜੂਰ ਸ਼ੁਦਾ ਕਿਸੇ ਵੀ ਯੂਨੀਵਰਸਿਟੀ ਤੋਂ ਰੈਗੂਲਰ ਤੌਰ ਤੇ ਜਾਂ ਫੇਰ ਡਿਸਟ�

Read Full Story: http://www.punjabinfoline.com/story/26354