Monday, November 9, 2015

ਅਮਨ ਸਾਂਤੀ ਬਰਕਰਾਰ ਰੱਖਣ ਲਈ ਪੁਲਸ ਟੀਮ ਨੇ ਦੁਕਾਨਾਂ ਅਤੇ ਬੱਸ ਅੱਡੇ ਵਿਚ ਚੌਕਸੀ ਵਧਾਈ

\r\nਸੰਦੌੜ/ਨਥਾਣਾ,9 ਨਵੰਬਰ (ਭੱਟ/ਸਿੱਧੂ)-ਸਥਾਨਕ ਪੁਲਸ ਦੀ ਇਕ ਵਿਸ਼ੇਸ਼ ਟੀਮ ਨੇ ਅਮਨ ਸਾਂਤੀ ਬਣਾਈ ਰੱਖਣ ਅਤੇ ਆਪਸੀ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਦੁਕਾਨਾਂ ਅਤੇ ਬੱਸ ਅੱਡੇ ਵਿਚ ਚੌਕਸੀ ਵਧਾ ਦਿੱਤੀ ਹੈ। ਸਹਾਇਕ ਥਾਣੇਦਾਰ ਸਾਧੂ ਸਿੰਘ ਨੇ ਦੱਸਿਆਂ ਕਿ ਥਾਣਾ ਨਥਾਣਾ ਦੇ ਮੁਖੀ ਹਰਬੰਸ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਦੀ ਐਂਟੀ ਸਾਪੋਟੇਜ਼ ਟੀਮ ਨੇ ਬੱਸ ਅੱਡਾ ਨਥ�

Read Full Story: http://www.punjabinfoline.com/story/26378