Sunday, November 15, 2015

ਆਮ ਗਿਆਨ ਅਤੇ ਸੁੰਦਰ ਸ਼ੱੁਧ ਲਿਖਾਈ ਮੁਕਾਬਲੇ ਕਰਵਾਏ ਗਏ

\r\nਸੰਦੌੜ;15 ਨਵੰਬਰ (ਗੁਰਜੀਤ ਭੱਟ):ਸਮਾਜ ਦੀ ਸੇਵਾ ਅਤੇ ਤਕਨੀਕੀ ਵਿਦਿਅਕ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੀ ਸਾਹਿਬ ਸੇਵਾ ਸੁਸਾਇਟੀ ਸੰਦੌੜ ਵੱਲੋਂ ਆਮ ਗਿਆਨ ਅਤੇ ਸੁੰਦਰ ਸ਼ੁੱਧ ਲਿਖਾਈ ਮੁਕਾਬਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੰਦੌੜ ਵਿਖੇ ਕਰਵਾਏ ਗਏ। ਦਿਨ ਪਰ ਦਿਨ ਵੱਧ ਰਹੀਆਂ ਪ੍ਰਤੀਯੋਗਤਾਵਾਂ ਦੇ ਯੁੱਗ ਵਿਚ ਬੱਚਿਆ ਦੇ ਭਵਿਖ ਵਿਚ ਗਿਆਨ ਵਿਚ ਵਾਧਾ ਕਰਨ ਲਈ ਪ੍ਰਤੀਯੋਗਤਾ ਵਿ�

Read Full Story: http://www.punjabinfoline.com/story/26422