Wednesday, November 18, 2015

ਸਾਹਿਤ ਸਭਾ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ

ਸ਼ੇਰਪੁਰ 18 ਨਵੰਬਰ (ਗੰਡੇਵਾਲ) – ਸਾਹਿਤ ਸਭਾ ਸ਼ੇਰਪੁਰ ਵੱਲੋਂ ਇੱਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸ਼ੁਰੂਆਤੀ ਦੌਰ ਵਿੱਚ ਸਭਾ ਦੇ ਪ੍ਰਧਾਨ ਡਾ. ਗੁਰਚਰਨ ਸਿੰਘ ਦਿਲਬਰ ਦੀ ਹਾਜਰੀ ਵਿੱਚ ਕਵਿਤਾ ਸਕੂਲ ਚਲਾ ਰਹੇ ਜੰਗ ਸਿੰਘ ਫੱਟੜ ਨੇ ਛੰਦਬੱਧ ਕਵਿਤਾ ਦੀ ਗੱਲ ਕਰਦਿਆਂ ਕਵਿਤਾ ਲਈ ਜਰੂਰੀ ਦੋਹਰਾ ਛੰਦ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਛੰਦਾਂ ਦੀ ਵਰਤੋਂ ਕਰਕੇ ਕਵਿਤਾ ਦਾ ਰ�

Read Full Story: http://www.punjabinfoline.com/story/26431