Tuesday, November 10, 2015

ਮਾਲਵਾ ਖਿੱਤੇ ਚ ਤੇਜ ਧੁੰਦ ਨੇ ਜਿੰਦਗੀ ਦੀ ਰਫਤਾਰ ਮੱਠੀ ਪਾਈ

ਬੁਢਲਾਡਾ,10 ਨਵੰਬਰ(ਪੱਤਰ ਪ੍ਰੇਰਕ):ਸਰਦੀ ਦੇ ਇਸ ਸੀਜਨ ਦੌਰਾਨ ਅੱਜ ਪਹਿਲੀ ਵਾਰ ਪਈ ਸੰਘਣੀ ਧੁੰਦ ਨੇ ਜਿਥੇ ਜਿੰਦਗੀ ਦੀ ਰਫਦਾਰ ਨੂੰ ਮੱਠਾ ਕਰ ਦਿੱਤੈ,ਉਥੇ ਇਸ ਧੁੰਦ ਨੇ ਕਿਸਾਨਾਂ ਨੂੰ ਢੇਰ ਸਾਰੀਆਂ ਉਮੀਦਾਂ-ਉਮੰਗਾਂ ਵੀ ਦਿੱਤੀਆਂ ਹਨ|ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਧੁੰਦ ਹਾੜੀ ਦੀਆਂ ਸਫਲਾਂ ਲਈ ਵਰਦਾਨ ਸਾਬਤ ਹੋਵੇਗੀ|ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬੇ-ਸ਼ੱਕ ਧੁੰਦ ਦੇਰੀ ਨਾ�

Read Full Story: http://www.punjabinfoline.com/story/26389