Thursday, November 19, 2015

ਸ.ਸ.ਸਕੂਲ ਅੱਕਾਵਾਲੀ ਨੇ ਖੋ-ਖੋ ਵਿੱਚ ਮਾਰੀਆ ਮੱਲ੍ਹਾਂ

\r\nਨੈਸ਼ਨਲ ਖੇਡਾ ਲਈ ਚੁੱਣੇ ਗਏ ਕੁੱਝ ਬੱਚੇ\r\nਬੁਢਲਾਡਾ,19 ਨੰਵਬਰ (ਸੰਦੀਪ ਰਾਣਾ) ਪਿਛਲੇ ਦਿਨੀ ਜਿਲ੍ਹਾ ਮਾਨਸਾ ਦੇ ਪਿੰਡ ਉਭਾ ਵਿੱਚ ਗੁਰੂਕੁਲ ਅਕੈਡਮੀ ਵਿਖੇ ਹੋਈਆਂ ਪੰਜਾਬ ਸਕੂਲ ਦੀਆ ਖੇਡਾ ਵਿੱਚੋਂ ਸ.ਸ.ਸਕੂਲ ਅੱਕਾਂਵਾਲੀ ਨੇ ਖੋ-ਖੋ ਦੀ ਖੇਡ ਵਿੱਚੋਂ ਪੂਰੇ ਪੰਜਾਬ ਵਿਚੋਂ ਦੁਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਨਾਮ ਉੱਚਾ ਕੀਤਾ ਹੈ।ਇਨ੍ਹਾ ਹੋਣ ਵਾਲੀਆ ਪੰਜਾਬ ਸਕੂਲ ਦੀਆ ਖੇਡਾ ਵਿਚ�

Read Full Story: http://www.punjabinfoline.com/story/26432