Tuesday, November 10, 2015

ਤੇਰੀ ਮੇਰੀ ਇਕ ਜਿੰਦ' ਫ਼ਿਲਮ ਤੋਂ ਕਾਫੀ ਉਮੀਦਾਂ—ਜੱਗੀ ਜੌੜਕੀਆ

ਜੇਕਰ ਬੰਦੇ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਆਪਣੀ ਕਰੜੀ ਮਿਹਨਤ ਨਾਲ ਆਪਣੀ ਮੰਜ਼ਿਲ ਸਰ ਕਰ ਲੈਂਦਾ ਹੈ। ਮੰਜ਼ਿਲ \'ਤੇ ਜਾਣ ਦਾ ਜਜ਼ਬਾ ਹੀ ਸਾਰੇ ਰਸਤੇ ਨੂੰ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਅੰਤ ਸਫਲਤਾ ਉਸ ਦੇ ਪੈਰਾਂ ਵਿਚ ਹੁੰਦੀ ਹੈ। ਇਸੇ ਤ੍ਹਰਾਂ ਹੀ ਪੰਜਾਬੀਅਤ ਦੀ ਸੇਵਾ ਕਰ ਰਹੇ ਜੱਗੀ ਨਾ ਜ਼ਿਆਦਾ ਪੜ੍ਹਿਆ-ਲਿਖਿਆ ਨਾ ਹੋਣ ਦੇ ਬਾਵਜੂਦ ਉਨ੍ਹਾਂ ਉਚਾਈਆਂ ਨੂੰ ਛੂਹ ਰਿਹਾ ਹ�

Read Full Story: http://www.punjabinfoline.com/story/26388