Sunday, November 15, 2015

ਦਸਮੇਸ਼ ਸਕੂਲ ਵਿਚ ਅਥਲੈਟਿਕ ਮੀਟ ਕਰਵਾਈ ਗਈ

\r\nਸੰਦੌੜ/ਨਥਾਣਾ,15 ਨਵੰਬਰ (ਭੱਟ/ਸਿੱਧੂ)ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਬਾਲ ਦਿਵਸ ਨੂੰ ਸਮਰਪਿਤ ਅਥਲੈਟਿਕ ਮੀਟ ਕਰਵਾਈ ਗਈ। ਸਕੂਲ ਦੀ ਪਿੰ੍ਰਸੀਪਲ ਮੈਡਮ ਦੀਪ ਕਮਲ ਮਾਨ ਨੇ ਦੱਸਿਆਂ ਕਿ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਦੀ ਅਥਲੈਟਿਕ ਮੀਟ ਕਰਵਾਈ, ਜਿਸ ਵਿਚ ਲੈਮਨ ਰੇਸ,ਬੈਲੂਨ ਰੇਸ, ਜੰਪਿੰਗ ਰੇਸ, ਬੈਕ ਰੇਸ, ਰੱਸੀ ਟੱਪਣ�

Read Full Story: http://www.punjabinfoline.com/story/26420