Wednesday, November 11, 2015

ਗੁਰਬਖਸਪੁਰਾ ਦੇ ਨੌਜਵਾਨਾਂ ਨੇ ਕੱਢੀ ਕਾਲੀ ਦਿਵਾਲੀ ਮਨਾਉਣ ਲਈ ਰੈਲੀ

ਸ਼ੇਰਪੁਰ 11 ਨਵੰਬਰ(ਗੰਡੇਵਾਲ)ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਕਾਲੀ ਦਿਵਾਲੀ ਮਨਾਏ ਜਾਣ ਦਾ ਐਲਾਨ ਕੀਤਾ ਹੋਇਆ ਹੈ।ਜਿਸ ਦੇ ਸਿੱਟੇ ਵਜੋਂ ਵੱਖ-ਵੱਖ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਰਾਹੀਂ ਅਤੇ ਪੈਫਲਟ ਆਦਿ ਵੰਡਕੇ ਸੰਗਤਾਂ ਨੂੰ ਪਟਾਕੇ ਨਾ ਚਲਾਉਣ,ਮਠਿਆਈਆਂ ਦਾ ਸੇਵਨ ਨਾ ਕਰਨ ਅਤੇ ਹੋਰ ਕਿਸਮ ਦੀ ਸਜਾਵਟ ਆਦਿ ਨਾ

Read Full Story: http://www.punjabinfoline.com/story/26397