Saturday, November 7, 2015

ਸ਼ੋਕ ਸਮਾਚਾਰ

\r\nਮਾਲੇਰਕੋਟਲਾ 07 ਨਵੰਬਰ ( ਹਰਮਿੰਦਰ ਸਿੰਘ ਭੱਟ ) ਕੋਅਪ੍ਰੇਟਿਵ ਸੁਸਾਇਟੀ ਲੁਧਿਆਣਾ ਦੇ ਏ.ਆਰ ਸ਼੍ਰੀ ਮੁਹੰਮਦ ਜਾਵੇਦ ਮੁਹੱਲਾ ਬਾਰਾਂਦਰੀ ਜਾਮਾ ਮਸਜਿਦ ਰੋਡ ਦੇ ਛੋਟੇ ਭਰਾ ਮੁਹੰਮਦ ਫਾਰੂਕ (42) ਜੋ ਪੀ.ਆਰ.ਟੀ.ਸੀ ਸੰਗਰੂਰ ਵਿਖੇ ਮੁਲਾਜ਼ਮ ਸਨ, ਦਾ ਅੱਜ ਅਚਾਨਕ ਹਾਰਟ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ। ਜਿਨ੍ਹਾਂ ਦੀ ਰਸਮ-ਏ-ਕੁੁੱਲ 09 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 9:00 ਵਜੇ ਜਾਮਾ ਮਸਜਿਦ ਵਿ�

Read Full Story: http://www.punjabinfoline.com/story/26366