ਸ਼ੇਰਪੁਰ 23 ਨਵੰਬਰ (ਗੰਡੇਵਾਲ) ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਵਿਖੇ ਵਿਦਿਆਰਥੀਆਂ ਨੂੰ ਮੁਢਲੇ ਜੀਵਨ ਤੋਂ ਹੀ ਵਾਤਾਵਰਣ ਦੀ ਸੰਭਾਲ ਅਤੇ ਰੁੱਖਾਂ ਦੀ ਸੇਵਾ ਦੇ ਨਾਲ ਜੋੜਨ ਦੇ ਲਈ ਚਲਾਈ ਮੁਹਿੰਮ \'ਇੱਕ ਰੁੱਖ ਸੌ ਸੁੱਖ\' ਤਹਿਤ ਆਪਣੇ ਜਨਮ ਦਿਨ ਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਕੌਮਲ ਸਿੰਘ ਨੇ ਸਕੂਲ ਵਿੱਚ ਇੱਕ ਪੌਦਾ ਲਗਾ ਕੇ ਉਸਨੂੰ ਸੰਭਾਲਣ ਅਤੇ ਕਿਸੇ ਵੀ ਪੌਦੇ ਨੂੰ �