Sunday, November 8, 2015

ਸੈਂਟਰ ਸੰਦੌੜ ਸਕੂਲ ਨੇ ਬਲਾਕ ਅਹਿਮਦਗੜ ਦੀਆਂ ਪ੍ਰਾਇਮਰੀ ਖੇਡਾਂ ਵਿਚੋਂ ਓਵਰਆਲ ਟਰਾਫੀ ਜਿੱਤੀ

\r\n \r\nਸੰਦੌੜ, 8 ਨਵੰਬਰ (ਜਸਵੀਰ ਫਰਵਾਲੀ)\r\nਬਲਾਕ ਅਹਿਮਦਗੜ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਲੀ ਵਿਖੇ ਹੋਈਆਂ।ਇਨ੍ਹਾਂ ਖੇਡਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਮਰ ਸਿੰਘ ਨੇ ਕੀਤਾ।ਇਨ੍ਹਾਂ ਖੇਡਾਂ ਵਿਚ ਬਲਾਕ ਅਹਿਮਦਗੜ ਨਾਲ ਸਬੰਧਿਤ 6 ਸੈਂਟਰਾਂ ਦੇ ਲਗਭਗ 50 ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਦੋ ਦਿਨ ਤੱਕ ਚੱਲੇ ਇਸ ਮੁਕਾਬਲੇ ਵਿਚ ਸੈਂਟਰ ਸੰਦੌੜ ਦ

Read Full Story: http://www.punjabinfoline.com/story/26374