Sunday, November 8, 2015

ਪੰਚਾਇਤ ਸੰਮਤੀਆ ਵਿੱਚ ਕੰਮ ਕਰ ਰਹੇ ਕੰਪਿਊਟਰ ਓਪਰੇਟਰਾ ਦਾ ਭਵਿੱਖ ਹਨੇਰੇ ਵਿੱਚ

ਅੱਜ ਦੇ ਵਰਤਮਾਨ ਯੁੱਗ ਵਿੱਚ ਸ਼ਾਇਦ ਹੀ ਕੋਈ ਹੀ ਅਜਿਹਾ ਸਰਕਾਰੀ ਦਫਤਰ ਹੋਵੇਗਾ ਜਿਥੇ ਕੰਮ ਕੰਪਿਊਟਰ ਤੋਂ ਬਿਨ੍ਹਾਂ ਹੁੰਦਾ ਹੋਵੇਗਾ।ਪੁਰਾਣਾ ਕੋਈ ਸਮਾਂ ਹੁੰਦਾ ਸੀ ਜਦੋਂ ਚਿੱਠੀ ਪੱਤਰ ਦੇ ਅਦਾਨ ਪ੍ਰਦਾਨ ਸਬੰਧੀ ਕੰਮ ਡਾਕ ਰਾਂਹੀ ਕੀਤੇ ਜਾਂਦੇ ਸਨ।ਟਾਈਪ ਰਾਈਟਰ ਦੇ ਟਾਈਪ ਕਰਕੇ ਸੂਚਨਾ ਜਾ ਚਿੱਠੀ ਪੱਤਰ ਡਾਕ ਰਾਂਹੀ ਇੱਕ ਤੋਂ ਦੂਜੇ ਦਫਤਰ ਵਿੱਚ ਭੇਜੀ ਜਾਂਦੀ ਸੀ ਫਿਰ ਸਮਾਂ ਬਦਲਿਆ ਤੇ ਟ

Read Full Story: http://www.punjabinfoline.com/story/26372