Thursday, November 5, 2015

ਪੰਜ ਲੀਟਰ ਸ਼ਰਾਬ ਫੜੀ,ਮਾਮਲਾ ਦਰਜ

\r\nਸੰਦੌੜ/ਨਥਾਣਾ,5 ਨਵੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)-ਥਾਣਾ ਨਥਾਣਾ ਪੁਲਸ ਨੇ ਪੰਜ ਲੀਟਰ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਪਰਚਾ ਦਰਜ ਕਰ ਦਿੱਤਾ ਹੈ। ਪੁਲਸ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਤੰੁਗ ਵਾਲੀ ਦੇ ਕੋਲ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤ ਵਿਚ ਵੇਖਿਆ ਗਿਆ ਤਾਂ ਉਸ ਦੀ ਤਲਾਸ਼ੀ ਲੈਣ ਤੇ ਪੰਜ ਲੀਟਰ ਰੂੜੀ ਮਾਰਕਾ ਸ਼ਰਾਬ

Read Full Story: http://www.punjabinfoline.com/story/26357