Wednesday, November 4, 2015

ਰਜਵਾਹੇ ਚ ਪਿਆ ਪਾੜ,ਖੇਤਾਂ ਚ ਭਰਿਆ ਪਾਣੀ

\r\nਸੰਦੌੜ/ਨਥਾਣਾ,4 ਨਵੰਬਰ(ਹਰਮਿੰਦਰ ਸਿੰਘ ਭੱਟ/ਗੁਰ ਜੀਵਨ ਸਿੱਧੂ )- ਸਵਖਤੇ ਹੀ ਢਿਪਾਲੀ ਰਜਵਾਹਾ ਚ ਨਥਾਣਾ ਕਸਬੇ ਨੇੜੇ ਟੁੱੁਟਣ ਨਾਲ ਖੇਤਾਂ ਵਿਚ ਕਾਫ਼ੀ ਪਾਣੀ ਭਰ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇੰਨੀ ਦਿਨੀਂ ਨਹਿਰੀ ਪਾਣੀ ਦੀ ਮੰਗ ਘੱਟ ਹੋ ਜਾਣ ਕਰ ਕੇ ਇਸ ਰਜਵਾਹੇ ਦੇ ਪਿਛਲੇ ਮੋਘੇ ਬੰਦ ਹੋ ਜਾਣ ਕਰ ਕੇ ਰਜਵਾਹੇ ਵਿਚ ਪਾਣੀ ਦਾ ਬਹਾਅ ਵੱਧ ਜਾਣ ਕਰ ਕੇ ਰਜਵਾਹੇ ਦੇ ਉੱਪਰ ਦੀ ਉੱਛਲ ਲੱ�

Read Full Story: http://www.punjabinfoline.com/story/26349