Friday, November 13, 2015

ਦਿਵਾਲੀ ਦੇ ਤਿਉਹਾਰ ਨੂੰ ਕਾਲੀ ਦੀਵਾਲੀ ਵਜੋਂ ਮਨਾ ਕੇ ਸਰਬ ਧਰਮ ਦੀਆਂ ਸੰਗਤਾਂ ਨੇ ਦਿਤਾ ਇੱਕਜੁੱਟ ਹੋਣ ਦਾ ਸਬੂਤ:- ਬਾਬਾ ਦਲੇਰ ਸਿੰਘ/ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ

\r\nਸੰਦੌੜ 13 ਨਵੰਬਰ (ਗੁਰਜੀਤ ਭੱਟ)\r\nਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਹੋਈਆਂ ਬੇਅਦਬੀਆਂ ਦੀਆਂ ਹਿਰਦੇਵੇਧਕ ਘਟਨਾਵਾਂ ਨੂੰ ਲੈ ਕੇ ਦੇਸਾਂ ਵਿਦੇਸ਼ਾਂ ਵਿਚ ਸਰਕਾਰ ਅਤੇ ਉਨ੍ਹਾਂ ਦੇ ਗ਼ੁਲਾਮ ਅਧਿਕਾਰੀਆਂ ਵੱਲੋਂ ਪੰਥ ਨੂੰ ਇਨਸਾਫ਼ ਦਿਵਾਉਣ ਦੀ ਥਾਂ ਕੀਤੀ ਗਈ ਤਸ਼ੱਦਦ ਦੇ ਰੋਸ ਵਜੋਂ ਪਿੰਡ ਬਰਗਾੜੀ ਵਿਖੇ ਸ਼ਹੀਦ ਸਿੰਘਾਂ ਦੀ ਅੰਤਿਮ ਅਰਦਾਸ ਮੌਕੇ ਪੰਥਕ ਆਗੂਆਂ ਵਲੋਂ 9 ਮਤੇ ਪਾ

Read Full Story: http://www.punjabinfoline.com/story/26409