Thursday, November 12, 2015

ਲੋਕਾਂ ਨੇ ਮਨਾਈ ਕਾਲੀ ਦਿਵਾਲੀ ਨਾ ਚੱਲੇ ਪਟਾਕੇ,ਨਾ ਹੋਈ ਰੋਸ਼ਨੀ,ਬਜ਼ਾਰਾਂ ਵਿੱਚ ਰਹੀ ਬੇ-ਰੌਣਕੀ

\r\nਨਥਾਣਾ,12ਨਵੰਬਰ(ਗੁਰਜੀਵਨ ਸਿੱਧੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਹੋ ਰਹੀ ਬੇ-ਅਦਬੀ ਕਰਨ ਵਾਲਿਆਂ ਨੂੰ ਸਾਹਮਣੇ ਲਿਆਉਣ ਵਿੱਚ ਨਾਕਾਮ ਰਹੀ ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕਰਦਿਆਂ,ਪੰਥਕ ਜਥੇਬੰਦੀਆਂ ਵੱਲੋਂ ਕਾਲੀ ਦਿਵਾਲੀ ਮਨਾਏ ਜਾਣ ਦੇ ਸੱਦੇ ਨੂੰ ਨਥਾਣਾ ਇਲਾਕੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਲਾਕੇ ਦੇ ਪਿੰਡਾਂ ਅੰਦਰ ਜਗਮਗਾਉਂਦੇ

Read Full Story: http://www.punjabinfoline.com/story/26401