Saturday, November 7, 2015

ਸੰਤ ਸਮਾਜ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਕਾਲੀ ਦੀਵਾਲੀ ਵਜੋਂ ਮਨਾਉਣ ਦੀ ਅਪੀਲ

\r\nਹੁਣ ਵੀ ਆਪਣੇ ਆਪ ਨੂੰ ਪੰਥ ਰਤਨ ਅਖਵਾਉਣਾ ਵੀ ਬਾਦਲ ਦਲ ਦਾ ਅਤਿ ਨਿੰਦਨ ਯੋਗ ਕਾਰਜ ਹੈ: ਬਾਬਾ ਦਲੇਰ ਸਿੰਘ ਖਾਲਸਾ\r\nਸੰਦੌੜ 07 ਨਵੰਬਰ (ਗੁਰਜੀਤ ਭੱਟ)\r\nਸਰਬ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅਤੇ ਸਿੱਖੀ ਸਿਧਾਂਤਾਂ ਦੀਆਂ ਨਿਰੰਤਰ ਹੋ ਰਹੀਆਂ ਬੇਕਦਰੀਆਂ ਕਰ ਕੇ ਹਿਰਦੇਵੇਧਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰ ਸ਼ਰੇਆਮ ਸਿੱਖ ਹਿਰਦਿਆਂ ਤੇ ਠੇਸ ਪਹੁੰਚਾ ਕੇ ਡੰੂਘੇ �

Read Full Story: http://www.punjabinfoline.com/story/26365