\r\nਸੰਦੌੜ/ਨਥਾਣਾ,10 ਨਵੰਬਰ(ਭੱਟ/ਸਿੱਧੂ)-ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਦੇਣ ਪਿਛੋ 1978 ਵਿੱਚ ਸੂਬੇਦਾਰ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ ਪੰਡਤ ਜਗਦੀਸ ਰਾਮ,ਜੋ ਪਿਛਲੇ ਦਿਨੀ ਨੱਬੇ ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਸਨ ਦੀ ਮਿ੍ਰਤਕ ਦੇਹ ਉਨ੍ਹਾਂ ਦੀ ਇੱਛਾ ਅਨੁਸਾਰ ਡਾਕਟਰੀ ਖੋਜਾਂ ਲਈ ਡੀ.ਐਮ.ਸੀ. ਲੁਧਿਆਣਾ ਨੂੰ ਦਾਨ ਕੀਤੀ ਗਈ। ਇਸ ਤਰਾਂ ਉਹ ਨਥਾਣਾ ਨਗਰ ਦੇ ਪਹਿਲੇ ਸਰੀਰ ਦਾ