Tuesday, November 3, 2015

ਭੇਦ ਭਰੀ ਹਾਲਤ ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਤੀਜੀ ਵਾਰ ਹਾਈਕੋਰਟ ਪਹੁੰਚਿਆ

\r\nਸੰਦੌੜ 3 ਨਵੰਬਰ (ਭੱਟ)\r\n2012 'ਚ ਪਿੰਡ ਪਾਰੋਵਾਲ ਦੇ ਨੌਜਵਾਨ ਜਗਦੀਪ ਸਿੰਘ ਦੀਪਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦਾ ਮਾਮਲਾ ਤੀਜੀ ਵਾਰ ਹਾਈਕੋਰਟ ਪਹੁੰਚ ਗਿਆ ਹੈ। 19 ਜਨਵਰੀ 2012 ਨੂੰ ਜਗਦੀਪ ਸਿੰਘ ਦੀਪਾ ਦੀ ਸ਼ਾਮ ਪੰਜ ਵਜੇ ਦੇ ਕਰੀਬ ਗੜਸ਼ੰਕਰ ਵਿਖੇ ਮੌਤ ਹੋ ਗਈ ਸੀ।ਉਸ ਸਮੇਂ ਪਰਿਵਾਰ ਨੇ ਸਦਮੇ ਕਾਰਨ ਲੋੜੀਂਦੀ 174 ਦੀ ਕਾਰਵਾਈ ਕਰਵਾ ਦਿੱਤੀ ਸੀ,ਪ੍ਰੰਤੂ ਪੋਸਟਮਾਰਟਮ ਦੀ ਰਿਪੋਰਟ 'ਚ ਜ਼ਹਿਰ �

Read Full Story: http://www.punjabinfoline.com/story/26343