Sunday, November 8, 2015

ਹੁਸਨ ਤੇ ਅਦਾਕਾਰੀ ਦਾ ਸੁਮੇਲ-ਸੰਦੀਪ ਸੈਣੀ

ਸੰਦੀਪ ਸੈਣੀ ਇੱਕ ਅਜਿਹੀ ਅਦਾਕਰਾ ਹੈ ਜਿਸ ਨੂੰ ਰੱਬ ਨੇ ਹੁਸਨ ਵੀ ਰੱਜ ਕੇ ਦਿਤਾ ਅਤੇ ਉਸ ਦੀ ਅਦਾਕਾਰੀ ਵੀ ਬਾ-ਕਮਾਲ ਹੈ।ਸੰਦੀਪ ਦੀਆਂ ਸੁਨਹਿਰੀ ਅਤੇ ਨਸ਼ੀਲੀਆਂ ਅੱਖਾਂ ਜੋ ਕਿਸੇ ਨੂੰ ਵੀ ਮਦਹੋਸ਼ ਕਰਨ ਦਾ ਮਾਦਾ ਰਖਦੀਆਂ ਹਨ।ਸੁਨਹਿਰੀ ਵਾਲਾਂ ਵਾਲੀ ਇਸ ਹੁਸਨ ਦੀ ਪਰੀ ਨੇ ਆਪਣੀ ਛੋਟੀ ਉਮਰ ਵਿੱਚ ਹੀ ਕਾਫੀ ਮੁਕਾਮ ਜਰੂਰ ਹਾਸਿਲ ਕਰ ਲਏ ਪਰ ਰੀਝ ਅਜੇ ਬਹੁਤ ਅਧੂਰੀ ਹੈ।ਰਾਣੀ ਝਾਂਸੀ ਅਤੇ ਐਥਲੀ�

Read Full Story: http://www.punjabinfoline.com/story/26371