Sunday, November 15, 2015

ਖਿਡਾਰੀਆਂ ਨੂੰ ਰੱਸਾ ਖਿੱਚਣ ਦੇ ਨਿਯਮਾਂ ਬਾਰੇ ਦੱਸਦੇ ਅਧਿਆਪਕ। ਜਲੇਬੀਆਂ ਦਾ ਭੰਡਾਰਾ ਕੀਤਾ

\r\nਨਥਾਣਾ,15 ਨਵੰਬਰ (ਭੱਟ/ਸਿੱਧੂ)-ਬਾਬਾ ਦੀਪ ਸਿੰਘ ਕਮੇਟੀ ਬੱਜੋਆਣਾ ਵੱਲੋਂ ਸੱਤਵਾਂ ਵਿਸ਼ਾਲ ਜਲੇਬੀਆਂ ਦਾ ਭੰਡਾਰਾ ਕੀਤਾ ਗਿਆ। ਕਮੇਟੀ ਪ੍ਰਧਾਨ ਜਸਵੀਰ ਸਿੰਘ, ਖ਼ਜ਼ਾਨਚੀ ਜਗਤਾਰ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ, ਚਮਕੌਰ ਸਿੰਘ, ਨਿਰਮਲ ਸਿੰਘ, ਨਿੱਕਾ ਸਿੰਘ, ਤੋਤਾ ਸਿੰਘ, ਕੁਲਦੀਪ ਸਿੰਘ,ਜਗਸੀਰ ਸਿੰਘ, ਸੁਖਪਾਲ ਸਿੰਘ, ਬੰਤ ਸਿੰਘ , ਬਲਕਰਨ ਸਿੰਘ, ਨਵਜੀਤ ਸਿੰਘ, ਬਲੋਰ ਸਿੰਘ ਆਦਿ ਸੇਵਾ

Read Full Story: http://www.punjabinfoline.com/story/26421