Friday, November 6, 2015

ਮਾਇਨੋਰਟੀ ਸੈੱਲ ਦੇ ਨਵ-ਨਿਯੁਕਤ ਜ਼ਿਲਾ ਚੇਅਰਮੈਨ ਮੁਹੰਮਦ ਅਸ਼ਫਾਕ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ

\r\nਸੰਦੌੜ, 06 ਨਵੰਬਰ (ਹਰਮਿੰਦਰ ਸਿੰਘ ਭੱਟ) ਪੰਜਾਬ ਵਿਚ ਅਮਨੋ ਅਮਾਨ ਦੀ ਸਥਿਤੀ ਪੂਰੀ ਤਰਾਂ ਵਿਗੜ ਚੁੱਕੀ ਹੈ ਸੂਬੇ ਦੇ ਹਾਲਾਤ ਸਰਕਾਰ ਦੇ ਹੱਥ ਵਿਚ ਨਹੀਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ ਨੇ ਯੂਥ ਕਾਂਗਰਸ ਦੇ ਜ਼ਿਲਾ ਜਰਨਲ ਸਕੱਤਰ ਮੁੱਜਮਿਲ ਅਲੀ ਖਾਂ ਸ਼ੇਰਵਾਨੀ ਦੀ ਰਿਹਾਇਸ਼ਗਾਹ ਤੇ ਮਾ�

Read Full Story: http://www.punjabinfoline.com/story/26364