Tuesday, November 3, 2015

ਸੰਗਰੂਰ ਤੋਂ ਪਾਤੜਾਂ ਸੜਕ ਤੇ ਸਥਿਤ ਗੁਰੁਦੁਆਰਾ ਗੁਰਪ੍ਰਕਾਸ ਸਾਹਿਬ ਖੇੜੀ ਵਿਖੇ ਸੰਗਤਾਂ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ਼ ਪ੍ਰਦਰਸਨ

\r\nਸਿਆਸੀ ਲੋਕ ਆਪਣੀਆਂ ਜਮੀਰਾਂ ਵੇਚ ਚੁੱਕੇ ਹਨ ਚਾਹੇ ਹੁਣ ਲੱਖ ਚੰਗੇ ਹੋ ਜਾਣ ਪਰ ਖਾਲਸੇ ਪੰਥ ਵਲੋਂ ਬਖਸੇ ਨਹੀਂ ਜਾਣਗੇ : ਬਾਬਾ ਦਲੇਰ ਸਿੰਘ ਜੀ \r\nਸੰਦੌੜ 03 ਨਵੰਬਰ (ਭੱਟ)\r\nਗੁਰਦੁਆਰਾ ਗੁਰਪ੍ਰਕਾਸ ਸਾਹਿਬ ਖੇੜੀ ਵਿਖੇ ਸਰਬਤ ਦਾ ਭਲਾ ਸੇਵਾ ਦਲ ਦੇ ਮੁੱਖ ਸੇਵਾਦਾਰ ਅਤੇ ਨਿਧੜਕ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਭਾਰੀ ਇਕੱਠ ਦੇ ਸਹਿਯੋਗ ਨਾਲ

Read Full Story: http://www.punjabinfoline.com/story/26335