Tuesday, November 10, 2015

ਮਾਡਲਿੰਗ ਦੀ ਦੁਨੀਆ ਵਿੱਚ ਉਭਰਦਾ ਸਿਤਾਰਾ-ਹਰਸ਼ ਪੰਧੇਰ

5 ਫੁੱਟ 9 ਕੁ ਇੰਚ ਦਾ ਮਛੋਹਰ ਜਿਹਾ ਸੋਹਣਾ ਸੁੱਨਖਾ ਮੁੰਡਾ ਹਰਸ਼ ਪੰਧੇਰ ਪਿਛਲੇ ਸਮੇਂ ਤੋਂ ਮਾਡਲਿੰਗ ਰਾਂਹੀ ਚਰਚਾ ਵਿੱਚ ਹੈ, ਹਰਸ਼ ਮਨਜੀਤ ਰੂਪੋਵਾਲੀਆ ਦੇ ਗੀਤ ਗੂੰਜੇ ਚਮਕੀਲਾ ਰਾਂਹੀ ਆਪਣੀ ਪਹਿਚਾਨ ਬਣਾ ਚੁੱਕਾ ਹੈ।ਹਰਸ਼ ਪੰਧੇਰ ਦਾ ਜਨਮ ਸ੍ਰ. ਹਾਕਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁਖੋਂ ਜਿਲ੍ਹਾਂ ਪਟਿਆਲਾ ਦੇ ਪਿੰਡ ਮਾੜੀਆ ਹਰਪਾਲਾਂ ਸ਼ਹਿਰ ਪਾਤੜਾ ਦੇ ਨੇੜੇ ਹੋਇਆ ਅਤੇ ਫਿਰ ਮੁਢਲ�

Read Full Story: http://www.punjabinfoline.com/story/26385