Tuesday, November 24, 2015

ਇੰਡੀਅਨ ਮੋਟਰਜ ਨੇ ਲਗਾਇਆ ਫਰੀ ਸਰਵਿਸ ਤੇ ਚੈਕ-ਅੱਪ ਕੈਂਪ

ਅਹਿਮਦਗੜ੍ਹ 24 ਨਵੰਬਰ (ਤਲਵਿੰਦਰ ਸਿੰਘ ਬੰਟੀ)- ਸਥਾਨਕ ਛਪਾਰ ਰੋਡ ਉਪਰ ਸਥਿਤ ਹੀਰੋ ਕੰਪਨੀ ਦੀ ਏਜੰਸੀ ਵਲੋਂ 2 ਰੋਜਾ ਫਰੀ ਸਰਵਿਸ ਅਤੇ ਚੈਕ-ਅੱਪ ਕੈਂਪ ਲਗਾਇਆ ਗਿਆ ਹੈ ।ਜਿਸਦਾ ਉਦਘਾਟਨ ਅਹਿਮਦਗੜ੍ਹ ਦੇ ਉੱਘੇ ਸਮਾਜਸੇਵੀ ਅਤੇ ਨੌਜਵਾਨ ਆਗੂ ਰਾਕੇਸ਼ ਗਰਗ ਉਰਫ ਬਿੱਲਾ ਨੇ ਕੀਤਾ ਅਤੇ ਇਸ ਕੈਂਪ ਦੇ ਸਫਲ ਹੋਣ ਲਈ ਸਮੂਹ ਏਜੰਸੀ ਵਰਕਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਇਸ ਬਾਰੇ ਜਾਣਕਾਰੀ ਦਿੰਦ

Read Full Story: http://www.punjabinfoline.com/story/26440