Saturday, November 28, 2015

ਗੁਰਜੀਤ ਸਿੰਘ ਅਜ਼ਾਦ ਵੱਲੋਂ ਬਲਤੇਜ ਪੰਨੂ ਦੀ ਗ੍ਰਿਫ਼ਤਾਰੀ ਦੀ ਨਿਖੇਧੀ

ਲੁਧਿਆਣਾ - ਰੇਡੀਓ ਤੇ ਸੋਸ਼ਲ ਮੀਡੀਆ 'ਤੇ ਸਰਗਰਮ ਪੱਤਰਕਾਰ ਬਲਤੇਜ ਪੰਨੂ ਖ਼ਿਲਾਫ਼ ਪਟਿਆਲਾ ਪੁਲੀਸ ਵੱਲੋਂ ਕੇਸ ਦਰਜ ਕਰਨ ਦੀ ਜਨ ਸ਼ਕਤੀ ਪਾਰਟੀ ਆਫ ਇੰਡੀਆ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਜ਼ਾਦ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸ਼ਿਕਾਇਤ ਸਹੀ ਹੋਵੇ ਪਰ ਇਸ ਦੀ ਪਹਿਲਾਂ ਪੜਤਾਲ ਹੋਣੀ ਚਾਹੀਦੀ ਸੀ। ਸ੍ਰੀ ਪੰਨੂ ਇੱਕ ਪੱਤਰਕਾਰ ਹਨ, ਜੋ ਸੋਸ਼ਲ ਮੀਡੀਆ 'ਤੇ ਪੰਜਾਬ ਸ�

Read Full Story: http://www.punjabinfoline.com/story/26442