Monday, November 30, 2015

ਬਾਲ ਸਭਾ ਵਿੱਚ ਕਰਵਾਏ ਬੱਚਿਆਂ ਦੇ ਮੁਕਾਬਲੇ

ਸ਼ੇਰਪੁਰ 30 ਨਵੰਬਰ(ਗੰਡੇਵਾਲ)ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਨਵੰਬਰ ਮਹੀਨੇ ਦੇ ਏਜੰਡੇ ਅਨੁਸਾਰ ਬਾਲ ਸਭਾ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਜਿੱਥੇ ਸਕੂਲ ਦੇ ਬੱਚਿਆਂ ਦੇ ਇੰਟਰ ਹਾਊਸ ਆਮ ਗਿਆਨ ਦੇ ਮੁਕਾਬਲੇ ਕਰਵਾਏ ਗਏ ਉੱਥੇ ਬੱਚਿਆਂ ਨੇ ਮੁਕਤਾ ਸ਼ਬਦ,ਸ਼ਬਦ,ਪੈਰਾ ਰੀਡਿੰਗ ਅਤੇ ਕਹਾਣੀ ਰੀਡਿੰਗ ਮੁਕਾਬਲਿਆਂ ਵਿੱਚ ਵੀ ਵਧ ਚੜਕੇ ਹਿੱਸਾ ਲਿਆ�

Read Full Story: http://www.punjabinfoline.com/story/26444