Thursday, November 12, 2015

ਸਿੱਖ ਏਕਤਾ ਲਹਿਰ ਦੇ ਸਿੰਘਾਂ ਨੇ ਸਰਕਾਰ ਖ਼ਿਲਾਫ਼ ਕੱਢੀ ਰੋਸ ਰੈਲੀ

\r\nਸੰਦੌੜ 12 ਨਵੰਬਰ (ਤਰਸੇਮ ਕਲਿਆਣੀ)\r\nਸਿੱਖ ਏਕਤਾ ਲਹਿਰ ਦੇ ਮੁਖੀ ਭਾਈ ਜਗਜੀਤ ਸਿੰਘ ਹੇੜੀਕੇ ਅਤੇ ਭਾਈ ਕੁਲਵੰਤ ਸਿੰਘ ਕਾਂਝਲਾ ਦੀ ਅਗਵਾਈ ਹੇਠ ਨੌਜੁਆਨ ਸਿੰਘਾਂ ਦਾ ਵੱਡਾ ਕਾਫ਼ਲਾ ਇਲਾਕਾ ਨਿਵਾਸੀਆਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਅਪੀਲ ਅਤੇ ਸਰਕਾਰ ਦੁਆਰਾ ਵਰਤੀਆਂ ਜਾ ਰਹੀਆਂ ਮਾਰੂ ਨੀਤੀਆਂ ਪ੍ਰਤੀ ਜਾਗਰੂਕ ਕਰਨ ਸੰਬੰਧੀ ਜਥਿਆਂ ਦੇ ਰੂਪ ਵਿਚ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇ�

Read Full Story: http://www.punjabinfoline.com/story/26404