Saturday, November 14, 2015

ਗੁਰੁ ਹਰਿਕਿ੍ਰਸਨ ਪਬਲਿਕ ਸਕੂਲ ਫੱਲੇਵਾਲ ਖੁਰਦ ਵਿਖੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ

\r\n\r\nਸੰਦੌੜ 14 ਨਵੰਬਰ (ਗੁਰਜੀਤ ਭੱਟ):ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿਕਿ੍ਰਸਨ ਪਬਲਿਕ ਸਕੂਲ ਫੱਲੇਵਾਲ ਖੁਰਦ ਵਿਖੇ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਛੋਟੇ ਬੱਚਿਆਂ ਦੇ ਪੇਂਟਿਗ ਮੁਕਾਬਲੇ ਕਰਵਾਏ ਗਏ ਅਤੇ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕਿ੍ਰਕਟ ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਅਧਿਆਪਕ ਜੇਤੂ ਰਹੇ।ਇਸ ਮੌਕੇ ਸਕੂਲ ਦੀ ਮਨੇਜਮੈਟ, ਡਾਇਰੈਕਟਰ ਮੈਡਮ ਰੀਤੂ ਠ�

Read Full Story: http://www.punjabinfoline.com/story/26413