Tuesday, November 3, 2015

ਸੁਰਜੀਤ ਸਿੰਘ ਨਾਗਰਾ ਐ ੱਸ ਐ ੱਚ ਓ ਨੇ ਅਹੁਦਾ ਸੰਭਾਲਿਆਂ

ਕੋਹਾੜਾ 3 ਨਬੰਵਰ(ਲਖਵੀਰ ਲੱਕੀ ਘੁਮੈਤ)—ਅੱਜ ਥਾਣਾ ਕੂੰਮ ਕਲਾਂ ਵਿੱਚ ਨਵੇਂ ਆਏ ਸਰਦਾਰ ਸੁਰਜੀਤ ਸਿੰਘ ਨਾਗਰਾ ਐ ੱਸ ਐ ੱਚ ਓ ਨੇ ਅਹੁਦਾ ਸੰਭਾਲਿਆਂ ਤੇ ਪਿੰਡ ਦੇ ਸਰਪੰਚ ਹਰਪ੍ਰਸਾਦਿ ਸਿੰਘ ਵਿਰਕ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ-2 ਦੇ ਪ੍ਰਧਾਨ ਲਾਲ ਸਿੰਘ ਵੱਲੋਂ ਜੀ ਆਇਆ ਨੂੰ ਆਖਣ ਲਈ ਥਾਣੇ ਵਿੱਚ ਪੁੰਹਚੇ।

Read Full Story: http://www.punjabinfoline.com/story/26345