Monday, November 9, 2015

ਪੀਆਰਟੀਸੀ ਨੂੰ ਚੰਗੇ ਮੁਨਾਫੇ 'ਚ ਲਿਆਂਉਣ ਲਈ ਯਤਨਸ਼ੀਲ ਹਾਂ: ਗੋਲਡੀ

ਸ਼ੇਰਪੁਰ 9 ਨਵੰਬਰ-(ਗੰਡੇਵਾਲ) ਯੂਥ ਅਕਾਲੀ ਦਲ ਦੇ ਕੌਮੀ ਆਗੂ ਤੇ ਪੀਆਰਟੀਸੀ ਦੇ ਉਪ-ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਭਾਵੇਂ ਪਿਛਲੇ ਮਹੀਨੇ ਪੀਆਰਟੀਸੀ ਨੂੰ 12 ਦਿਨਾਂ \'ਚ ਤਿੰਨ ਕਰੌੜ ਦਾ ਘਾਟਾ ਝੱਲਣਾ ਪਿਆ ਪਰ ਉਨ•ਾਂ ਦੀ ਸਮੁੱਚੀ ਟੀਮ ਪੀਆਰਟੀਸੀ ਨੂੰ ਚੰਗੇ ਮੁਨਾਫ਼ੇ ਵਿੱਚ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਲਡੀ ਨੇ ਦੱਸਿਆ ਕ�

Read Full Story: http://www.punjabinfoline.com/story/26376