Friday, November 6, 2015

ਨਥਾਣਾ ਸਿਵਲ ਹਸਪਤਾਲ ਚ ਹੋਈ ਬਲਾਕ ਪੱਧਰੀ ਪਰਿਵਾਰ ਨਿਯੋਜਨ ਵਰਕਸ਼ਾਪ

\r\nਪਰਿਵਾਰ ਛੋਟਾ ਹੋਵੇਗਾ ਤਾਂ ਹੀ ਖ਼ੁਸ਼ ਹੋਵੇਗਾ- ਸਿਵਲ ਸਰਜਨ\r\nਸੰਦੌੜ/ਨਥਾਣਾ, 6 ਨਵੰਬਰ (ਭੱਟ/ਗੁਰਜੀਵਨ ਸਿੱਧੂ)-ਡਿਪਟੀ ਡਾਇਰੈਕਟਰ ਕਮ-ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਦੀ ਦੇਖ-ਰੇਖ ਅਧੀਨ ਸਿਵਲ ਹਸਪਤਾਲ ਨਥਾਣਾ ਵਿਖੇ ਪਰਿਵਾਰ ਨਿਯੋਜਨ ਦੀ ਬਲਾਕ ਪੱਧਰੀ ਵਰਕਸ਼ਾਪ ਕਰਵਾਈ ਗਈ

Read Full Story: http://www.punjabinfoline.com/story/26361