Tuesday, November 3, 2015

ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ

ਬੋਹਾ,2 ਨਵੰਬਰ(ਪੱਤਰ ਪ੍ਰੇਰਕ):ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ ਹਨ ਤੇ ਇਥੋ ਦੇ ਵੱਡੀ ਗਿਣਤੀ ਕਿਸਾਨਾ ਨੇ \'ਦੱਬਕੇ ਵਾਹ.ਰੱਜਕੇ ਖਾ\' ਦੀ ਕਹਾਵਤ ਨੂੰ ਝੁਠਲਾਉਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ \'ਸੁਝਾਈ ਅਕਲ ਨਾਲ ਵਾਹ ਰੱਜਕੇ ਖਾ\' ਤੇ ਪੂਰੇ ਢੁੱਕਣ ਦੀ ਠਾਣ ਲਈ ਹੈ।ਜਿਸ ਦੀ ਤਾਜਾ ਮਿਸਾਲ ਮਾਨਸਾ ਜਿਲੇ ਦੇ ਪਿੰਡਾਂ ਚ ਅੱਜ �

Read Full Story: http://www.punjabinfoline.com/story/26333