Wednesday, November 11, 2015

ਸਰਬੱਤ ਖ਼ਾਲਸਾ ਚ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਖ਼ਾਲਿਸਤਾਨੀ ਲਿਟਰੇਚਰ ਵੰਡ ਕੇ ਇਤਿਹਾਸ ਸਿਰਜਿਆ ਕੌਮੀ ਘਰ ਖ਼ਾਲਿਸਤਾਨ ਦੀ ਆਜ਼ਾਦੀ ਤੱਕ ਸੰਘਰਸ਼ ਜਾਰੀ ਰਹੇਗਾ-ਰਣਜੀਤ ਸਿੰਘ ਦਮਦਮੀ ਟਕਸਾਲ

\r\nਸੰਦੌੜ 10 ਨਵੰਬਰ (ਹਰਮਿੰਦਰ ਸਿੰਘ ਭੱਟ)\r\nਖ਼ਾਲਸਾ ਪੰਥ ਦੀਆਂ ਪੁਰਾਤਨ ਪਰੰਪਰਾਵਾਂ ਅਨੁਸਾਰ ਜਦੋਂ-ਜਦੋਂ ਵੀ ਸਿੱਖ ਕੌਮ ਤੇ ਭੀੜ ਪੈਂਦੀ ਸੀ ਜਾਂ ਫਿਰ ਕੌਮ ਨੂੰ ਇੱਕ ਨਵੀਂ ਦਿਸ਼ਾ ਸੇਧ ਦੇਣ ਲਈ ਪੰਥ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹਾਲਤਾਂ ਅਨੁਸਾਰ ਕਿਸੇ ਹੋਰ ਥਾਂ ਤੇ ਦਿਵਾਲੀ-ਵਿਸਾਖੀ ਤੇ ਸਰਬੱਤ ਖ਼ਾਲਸਾ ਬੁਲਾਇਆ ਜਾਂਦਾ ਹੁੰਦਾ ਸੀ। ਇਸੇ ਤਰਾ

Read Full Story: http://www.punjabinfoline.com/story/26398