Friday, November 6, 2015

ਜਿੱਲਾ ਬਾਲ ਸੁਰੱਖਿਆ ਅਫ਼ਸਰ ਨੇ ਨਥਾਣਾ ਦੇ ਅਨਾਥ ਆਸ਼ਰਮ ਤੇ ਸਕੂਲ ਚ ਕੀਤਾ ਅਚਨਚੇਤ ਦੌਰਾ

\r\nਸੰਦੌੜ/ਨਥਾਣਾ,6 ਨਵੰਬਰ(ਭੱਟ/ਗੁਰਜੀਵਨ ਸਿੱਧੂ)ਜਿੱਲਾ ਬਠਿੰਡਾ ਤੋਂ ਜਿੱਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਟੀਮ ਨੇ ਨਥਾਣਾ ਦੇ ਸ੍ਰੀ ਅਨੰਤ ਅਨਾਥ ਆਸ਼ਰਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ।ਇਸ ਟੀਮ ਵਿਚ ਜਿੱਲਾ ਪ੍ਰੋਗਰਾਮ ਅਫ਼ਸਰ ਰਾਕੇਸ਼ ਵਾਲੀਆ,ਜਿੱਲਾ ਗਾਈਡੈਂਸ ਅਫ਼ਸਰ ਬ�

Read Full Story: http://www.punjabinfoline.com/story/26360