Wednesday, November 11, 2015

ਵਿਧਾਇਕ ਝੂੰਦਾ ਨੇ ਸਿਲੰਡਰ ਬਲਾਸਟ ਦੇ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦਾ ਦਿਵਾਇਆ ਭਰੋਸਾ

\r\n\r\n ਕਾਂਗਰਸ ਦੇ ਹਲਕਾ ਇੰਚਾਰਜ ਧੀਮਾਨ ਵੱਲੋਂ ਪੀੜਤਾਂ ਦੀ ਕੋਈ ਮਾਲੀ ਮਦਦ ਨਹੀਂ\r\n\r\n ਹਲਕੇ ਦੇ ''ਆਪ'' ਆਗੂ ਪੀੜਤਾਂ ਦੀ ਸਾਰ ਲੈਣ ਲਈ ਵੀ ਨਹੀਂ ਪੁੱਜੇ\r\n\r\nਅਹਿਮਦਗੜ, 11 ਨਵੰਬਰ (ਤਲਵਿੰਦਰ ਸਿੰਘ ਬੰਟੀ/ਹਰਮਿੰਦਰ ਭੱਟ/ਤੀਰਥ ਕਪੂਰ)-ਬੀਤੇ ਦਿਨੀਂ ਅਹਿਮਦਗੜ ਵਿਖੇ ਘਰੇਲੂ ਗੈਸ ਸਿਲੰਡਰ ਦੇ ਫੱਟਣ ਕਾਰਨ ਹੋਈਆਂ ਮੌਤਾਂ ਦੇ ਦੱੁਖ ਵਜੋਂ ਜਿੱਥੇ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਚੱਲ ਰਹੀ ਹ�

Read Full Story: http://www.punjabinfoline.com/story/26399