Monday, November 9, 2015

ਜਾਗਦੀ ਜ਼ਮੀਰ ਵਾਲੇ ਸਿੱਖਾਂ ਵੱਲੋਂ ਸੱਦਿਆ ਗਿਆ ਸਰਬੱਤ ਖ਼ਾਲਸਾ ਅੱਜ ਬਾਦਲਕਿਆਂ ਦਾ ਤਖ਼ਤਾ ਪਲਟ ਕੇ ਰੱਖ ਦੇਵੇਗਾ-ਰਣਜੀਤ ਸਿੰਘ ਦਮਦਮੀ ਟਕਸਾਲ

\r\nਸੰਦੌੜ 09 ਨਵੰਬਰ (ਤਰਸੇਮ ਕਲਿਆਣੀ)\r\nਜਾਗਦੀ ਜ਼ਮੀਰ ਵਾਲੇ ਸਿੱਖਾਂ ਵੱਲੋਂ ਸਿੱਖ ਕੌਮ ਦੀ ਲੰਮੇ ਸਮੇਂ ਤੋ ਉੱਠ ਰਹੀ ਮੰਗ ਅਨੁਸਾਰ ਪਿੰਡ ਚੱਬਾ, ਜਿੱਲਾ ਅੰਮਿ੍ਰਤਸਰ ਚ ਅੱਜ ਸਰਬੱਤ ਖ਼ਾਲਸਾ ਦੇਸ਼ਾਂ-ਵਿਦੇਸ਼ਾਂ ਚੋਂ ਸੱਦਿਆ ਗਿਆ ਹੈ। ਸਰਬੱਤ ਖ਼ਾਲਸਾ ਸਮਾਗਮ ਦੇ ਵਿਚ ਸੰਗਤਾਂ ਦਾ ਲੱਖਾਂ ਦੀ ਤਾਦਾਦ ਵਿਚ ਭਾਰੀ ਇਕੱਠ ਕਰਨ ਲਈ ਲਗਾਤਾਰ ਪਿੰਡਾਂ-ਸ਼ਹਿਰਾਂ ਚ ਪ੍ਰਚਾਰ ਕਰ ਰਹੇ ਪੰਥਕ ਆਗੂ ਸਿੱ�

Read Full Story: http://www.punjabinfoline.com/story/26379