Saturday, November 21, 2015

ਜਿਲਾ ਪੱਧਰੀ ਖੇਡਾਂ ਦੀ ਤਿਆਂਰੀ ਵਿੱਚ ਜੁਟੀ ਛੰਨਾਂ ਸਕੂਲ ਦੀ ਫੁੱਟਬਾਲ ਟੀਮ

ਸ਼ੇਰਪੁਰ 21 ਨਵੰਬਰ(ਜਿੰਦ ਗੰਡੇਵਾਲ)ਸਰਕਾਰੀ ਪ੍ਰਾਇਮਰੀ ਸਕੂਲ ਛੰਨਾਂ ਦੀ ਫੁੱਟਬਾਲ ਟੀਮ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਜੋ ਪਛਿਧਲੇ ਸਮੇਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਅਤੇ ਬਲਾਕ ਪੱਧਰੀ ਖੇਡਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖ ਰਹੀ ਹੈ।ਇਸ ਵਾਰ ਵੀ ਸੈਂਟਰ ਅਤੇ ਬਲਾਕ ਪੱਧਰੀ ਸ਼ੇਰਪੁਰ ਦੀਆਂ ਹੋਈਆਂ ਖੇਡਾਂ ਵਿੱਚੋਂ ਵੱਖ-ਵੱਖ ਸਕੂਲਾਂ ਅਤੇ ਸੈਂਟਰਾਂ ਦੀਆਂ ਟੀ�

Read Full Story: http://www.punjabinfoline.com/story/26433