\r\nਸੰਦੌੜ/ਨਥਾਣਾ,6 ਨਵੰਬਰ( ਭੱਟ/ ਗੁਰਜੀਵਨ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੇ ਚੈੱਕ ਨਾ ਮਿਲਣ ਸਬੰਧੀ ਨਥਾਣਾ ਸਬ-ਤਹਿਸੀਲ ਵਿਚ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ,ਬਲਜੀਤ ਸਿੰਘ ਪੂਹਲਾ,ਸੰਤੋਖ ਸਿੰਘ,ਲਹਿਰਾ ਖਾਨਾ,ਲਖਵੀਰ ਸਿੰਘ, ਗੁਰਜੰਟ ਸਿੰਘ ਚੱਕ ਫਤਹਿ ਸਿੰਘ