Sunday, November 15, 2015

ਗੈਸ ਕਾਂਡ ਮਿ੍ਰਤਕ ਸੱਤਿਆ ਦੇਵੀ ਦੀ ਅੰਤਿਮ ਅਰਦਾਸ ਭੋਗ ਮੌਕੇ ਭਾਰੀ ਗਿਣਤੀ ਲੋਕ ਪੁੱਜੇ ਭੋਗ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਜੱਸਲ ਅਤੇ ਉਸ ਦੇ ਪਤੀ ਰਹੇ ਗੈਰ ਹਾਜ਼ਰ

\r\n \r\nਅਹਿਮਦਗੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਬੀਤੀ 3 ਨਵੰਬਰ ਨੂੰ ਸ਼ਹਿਰ ਅੰਦਰ ਹੋਏ ਭਿਆਨਕ ਗੈਸ ਸਿਲੰਡਰ ਹਾਦਸੇ ਚ' ਮਿ੍ਰਤਕ ਸ੍ਰੀਮਤੀ ਸੱਤਿਆ ਦੇਵੀ ਪਤਨੀ ਰਾਜ ਕੁਮਾਰ ਦੀ ਅੱਜ ਅੰਤਿਮ ਅਰਦਾਸ ਭੋਗ ਰਸਮ ਕਿਰਿਆ ਲਈ ਰੱਖੇ ਗਏ ਸ੍ਰੀ ਗਰੁੜ ਪ੍ਰਾਣ ਪਾਠ ਦਾ ਭੋਗ ਸਥਾਨਕ ਬਜਰੰਗ ਅਖਾੜਾ ਵਿਖੇ ਪਾਇਆ ਗਿਆ।ਭੋਗ ਮੌਕੇ ਹਲਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ

Read Full Story: http://www.punjabinfoline.com/story/26417