Saturday, November 14, 2015

ਫੱਲੇਵਾਲ ਕਾਲਜ ਵਿਚ ਬਾਲ ਦਿਵਸ ਮਨਾਇਆ

\r\nਸੰਦੌੜ ;14 ਨਵੰਬਰ (ਗੁਰਜੀਤ ਭੱਟ):ਗੁਰੂ ਹਰਿਕਿ੍ਰਸ਼ਨ ਗਰਲਜ਼ ਕਾਲਜ ਫੱਲੇਵਾਲ ਖੁਰਦ ਵਿਖੇ ਬਾਲ ਦਿਵਸ ਮਨਾਇਆ ਗਿਆ।ਜਿਸ ਵਿਚ ਵਿਦਿਆਰਥਣਾਂ ਅਤੇ ਸਟਾਫ ਮੈਂਬਰਜ਼ ਨੇ ਕੇਕ ਕੱਟਣ ਦੀ ਰਸਮ ਅਦਾ ਕਰਕੇ ਖੁਸ਼ੀਆਂ ਪ੍ਰਗਟਾਈਆਂ, ਇਸ ਦਿਨ ਨੂੰ ਅਧਿਆਪਕ-ਵਿਦਿਆਰਥੀ ਦੇ ਪਿਆਰ ਦਾ ਪ੍ਰਤੀਕ ਬਣਾ ਕੇ ਮਨਾਇਆ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਡਾ.ਸਰੋਜ ਰਾਣੀ ਸ਼ਰਮਾਂ ਨੇ ਇਸ ਦਿਨ ਦੀ ਮਹੱਤਤਾ ਦੱਸਦੇ ਹ�

Read Full Story: http://www.punjabinfoline.com/story/26414