Sunday, November 8, 2015

ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ-ਜਿੰਦ ਜਗਤਾਰ

\r\nਜੇਕਰ ਵਿਅਕਤੀ ਵਿੱਚ ਕੁਝ ਕਰ ਗੁਜਰਨ ਦੀ ਇੱਛਾ ਹੋਵੇ ਤਾਂ ਮੰਜਿਲ ਖੁਦ ਹੀ ਅਵਾਜਾਂ ਮਾਰ ਕੇ ਬੁਲਾਉਂਦੀ ਹੈ।ਸਾਡੀ ਸਖਤ ਮਿਹਨਤ ਅਤੇ ਲਗਾਤਾਰ ਕੀਤੇ ਯਤਨ ਸਾਨੂੰ ਇੱਕ ਦਿਨ ਜਰੂਰ ਸਫਲਤਾ ਬਖਸਦੇ ਹਨ।ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਲੋਕ ਗਾਇਕ ਜਿੰਦ ਜਗਤਾਰ ਦੀ ਜਿਸਨੇ ਕਦੇ ਵੀ ਰਾਤੋ ਰਾਤ ਸਟਾਰ ਬਣਨ ਦਾ ਸੁਪਨਾਂ ਨਹੀਂ ਲਿਆ ਅਤੇ ਨਾ ਹੀ ਲੱਚਰਤਾ ਦੇ ਸਹਾਰੇ ਦੀ ਲੋੜ ਸਮਝੀ ਹੈ।ਇਹ ਨੌਜਵ�

Read Full Story: http://www.punjabinfoline.com/story/26370