Monday, November 30, 2015

ਐਥਲੇਕਟਿਸ ਮੀਟ ਦੇ ਜੇਤੂ ਵਿਦਿਆਰਥੀਆ ਦਾ ਸਕੂਲ ਪੁੱਜਣ ਤੇ ਭਰਵਾਂ ਸਵਾਗਤ।

ਸ਼ੇਰਪੁਰ 30 ਨਵੰਬਰ (ਗੰਡੇਵਲ) ਸਰਦ ਰੁੱਤ ਦੀਆਂ ਖੇਡਾ (ਐਥਲੇਕਟਿਸ) ਜ਼ੋਨ ਕਾਤਰੋ (ਸੰਗਰੂਰ) ਵਿੱਚੋ ਜੈਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਵਿਦਿਆਰਥੀਆ ਦਾ ਸਕੂਲ ਪਹੁੱਚਣ ਤੇ ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ ਜੀ ਨੇ ਦੱਸਿਆ ਕਿ ਲੜਕੀਆ ਅੰਡਰ-੧੯(ਡਿਸਕਿਸ ਥਰੋਅ)ਵਿੱਚ ਬੇਅੰਤ ਕੌਰ ਨੇ ਫ�

Read Full Story: http://www.punjabinfoline.com/story/26443