Monday, November 23, 2015

ਖੁਦ ਨੂੰ ਆਮ ਲੋਕਾਂ ਦੀ ਪਾਰਟੀ ਅਖਵਾਉਣ ਵਾਲੀ ''ਆਪ'' ਦੇ ਲੀਡਰ ਸਿਲੰਡਰ ਕਾਂਡ ਦੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਤੋਂ ਵੀ ਖੁੰਝੇ ''ਆਪ'' ਦੇ ਇਸ ਰਵੱਈਏ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਰੋਸ

ਅਹਿਮਦਗੜ੍ਹ, 23 ਨਵੰਬਰ (ਤਲਵਿੰਦਰ ਸਿੰਘ ਬੰਟੀ)-ਬੀਤੇ ਦਿਨੀਂ ਅਹਿਮਦਗੜ੍ਹ ਵਿਖੇ ਰਸੋਈ ਗੈਸ ਸਿਲੰਡਰ ਦੇ ਫੱਟਣ ਕਾਰਨ ਵਾਪਰੀ ਦਰਦਨਾਕ ਘਟਨਾ ਨੂੰ ਅੱਜ ਤਿੰਨ ਹਫਤੇ ਬੀਤ ਚੁੱਕੇ ਹਨ ਅਤੇ ਇਸ ਹਾਦਸੇ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਤਿੰਨੋ ਮ੍ਰਿਤਕਾਂ ਦੀ ਅੰਤਿਮ ਅਰਦਾਸ ਰਸਮ ਕਿਰਿਆ ਵੀ ਪੂਰੀ ਹੋ ਚੁੱਕੀ ਹੈ । ਜਿੱਥੇ ਇੱਕ ਪਾਸੇ ਇਸ ਹਾਦਸੇ ਤੋਂ ਬਾਅਦ ਹਲਕਾ ਵਿਧਾਇਕ ਸ.ਇਕਬਾਲ ਸਿੰ�

Read Full Story: http://www.punjabinfoline.com/story/26439