Thursday, November 5, 2015

ਮੁੱਖ ਅਧਿਆਪਕ ਬਲਵਿੰਦਰ ਨੂੰ ਗਹਿਰਾ ਸਦਮਾ,ਨੌਜਵਾਨ ਪੁੱਤਰ ਦੀ ਮੌਤ

\r\n\r\nਸੰਦੌੜ/ਨਥਾਣਾ,5(ਹਰਮਿੰਦਰ ਸਿੰਘ ਭੱਟ/ਸਿੱਧੂ) ਨਵੰਬਰ ਸਰਕਾਰੀ ਐਲੀਮੈਂਟਰੀ ਸਕੂਲ ਕਲਿਆਣ ਸੁੱਖਾ ਵਿਖੇ ਬਤੌਰ ਮੁੱਖ ਅਧਿਆਪਕ ਕੰਮ ਕਰ ਰਹੇ ਬਲਵਿੰਦਰ ਸਿੰਘ ਵਾਸੀ ਕਲਿਆਣ ਸੁੱਖਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦਾ ਇਕਲੌਤਾ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ ਜੱਸੀ(26) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਇਸ ਦੁਖਦਾਈ ਮੌਤ ਦਾ ਉਨ੍ਹਾਂ ਉਸ ਸਮੇਂ ਪਤਾ ਲੱਗਿਆ ਜਦ ਉਹ �

Read Full Story: http://www.punjabinfoline.com/story/26356