Monday, November 23, 2015

ਟੁੱਟੀਆਂ ਸੜਕਾਂ ਤੇ ਵਿੱਚ ਟੋਏ............

ਸ਼ੇਰਪੁਰ 23 ਨਵੰਬਰ(ਗੰਡੇਵਾਲ)ਸ਼ੇਰਪੁਰ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਣ ਕਰਕੇ ਜਿੱਥੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਉੱਥੇ ਵਾਹਨਾਂ ਦੀ ਟੁੱਟ ਭੱਜ ਵੀ ਵੱਡੇ ਪੱਧਰ ਤੇ ਹੋ ਰਹੀ ਹੈ।ਕਸਬੇ ਦੇ ਮੁੱਖ ਬੱਸ ਅੱਡੇ ਦੇ ਸਾਹਮਣੇ ਸੜਕ ਦਾ ਨਾਂ ਨਿਸਾਨ ਹੀ ਨਹੀਂ ਹੈ।ਸੜਕ ਤੇ ਮਿੱਟੀ ਅਤੇ ਰੋੜਿਆਂ ਕਾਰਨ ਤਰੱਕੀ ਦੇ ਰਸਤੇ ਵਾਲਾ ਪੰਜਾਬ ਕੋਈ ਹੋਰ ਹੀ ਤਸਵੀਰ ਪੇਸ਼ ਕਰਦਾ ਨਜਰ �

Read Full Story: http://www.punjabinfoline.com/story/26438