Sunday, November 15, 2015

ਗੈਸ ਕਾਂਡ ਮਿ੍ਰਤਕ ਸੱਤਿਆ ਦੇਵੀ ਦੀ ਅੰਤਿਮ ਅਰਦਾਸ ਭੋਗ ਮੌਕੇ ਭਾਰੀ ਗਿਣਤੀ ਲੋਕ ਪੁੱਜੇ

\r\n\r\n ਭੋਗ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਜੱਸਲ ਅਤੇ ਉਸ ਦੇ ਪਤੀ ਰਹੇ ਗੈਰ ਹਾਜ਼ਰ \r\n \r\nਅਹਿਮਦਗੜ, 15 ਨਵੰਬਰ (ਤਲਵਿੰਦਰ ਸਿੰਘ ਬੰਟੀ)- ਬੀਤੀ 3 ਨਵੰਬਰ ਨੂੰ ਸ਼ਹਿਰ ਅੰਦਰ ਹੋਏ ਭਿਆਨਕ ਗੈਸ ਸਿਲੰਡਰ ਹਾਦਸੇ ਚ' ਮਿ੍ਰਤਕ ਸ੍ਰੀਮਤੀ ਸੱਤਿਆ ਦੇਵੀ ਪਤਨੀ ਰਾਜ ਕੁਮਾਰ ਦੀ ਅੱਜ ਅੰਤਿਮ ਅਰਦਾਸ ਭੋਗ ਰਸਮ ਕਿਰਿਆ ਲਈ ਰੱਖੇ ਗਏ ਸ੍ਰੀ ਗਰੁੜ ਪ੍ਰਾਣ ਪਾਠ ਦਾ ਭੋਗ ਸਥਾਨਕ ਬਜਰੰਗ ਅਖਾੜਾ ਵਿਖੇ ਪਾਇਆ �

Read Full Story: http://www.punjabinfoline.com/story/26418