Tuesday, November 3, 2015

ਕੇਰੀਅਰ ਕੌਸਲਿੰਗ ਕਰਵਾਈ ਗਈ

ਸ.ਸ.ਸਕੂਲ ਅੱਕਾਵਾਲੀ ਵਿਖੇ ਵਿਦਿਆਰਥੀਆ ਲਈ ਕੈਰੀਅਰ ਕੋਸਲਿੰਗ ਕਰਵਾਈ\r\nਬੁਢਲਾਡਾ,03 ਨੰਵਬਰ(ਪੱਤਰ ਪ੍ਰੇਰਕ)ਪਿਛਲੇ ਦਿਨੀ ਸ.ਸ.ਸਕੂਲ ਅੱਕਾਵਾਲੀ ਵਿਖੇ 10ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆ ਨੂੰ ਉਨ੍ਹਾ ਦੇ ਕੈਰੀਅਰ ਸਬੰਧੀ ਇਕ ਕੈਰੀਅਰ ਰਾਈਡੈਂਸ ਕੋਸਲਿੰਗ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਅੱਕਾਂਵਾਲੀ ਕਲਸ਼ਟਰ ਦੇ 11 ਸਕੂਲਾਂ ਦੇ ਵਿਦਿਆਰਥੀਆਂ ਨੇ ਕਰੀਅਰ ਕੌਸਲਿੰਗ ਵਿੱਚ ਹਿਸ�

Read Full Story: http://www.punjabinfoline.com/story/26332